Skip to main content
ਅੱਜ ਕਿਸਾਨੀ ਸੰਘਰਸ਼ ਨੂੰ ਜਬਰਦਸਤ ਤਾਕਤ ਦੇਣ ਲਈ ਸਤਿਕਾਰਯੋਗ ਮਾਤਾਮਾਂ ,ਭੈਣਾਂ ਨੇ ਬਹੁਤ ਵੱਡਾ ਹੁਲਾਰਾ ਦਿੱਤਾ, ਇਹ ਹੈ ਦਸਮ ਪਿਤਾ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਦੀ ਤਾਕਤ,ਦਸਮ ਪਿਤਾ ਜੀ ਦੀ ਇਹ ਸੰਘਰਸ਼ਸ਼ੀਲ ਕੌਮ ਛੇਤੀ ਹੀ ਇਸ ਸੰਘਰਸ਼ ਨੂੰ ਜਿਤ ਕੇ ਕਿਸਾਨ ਭਾਈਚਾਰੇ ਦੀ ਚੋਲੀ ਪਾਵੇਗੀ ।,
Comments
Post a Comment