.........ਦੇਸ਼ ਚਲਾਉਣ......ਖ਼ੇਤ ਬਚਾਉਣ ਲਈ ! ਵਾੜਾਂ ਜਰੂਰੀ ਨੇਦੇਸ਼ ਚਲਾਉਣ ਲਈ ਸਰਕਾਰਾਂ ਜਰੂਰੀ ਨੇ.....ਵਾੜ ਜੇ ਖ਼ੇਤ ਨੂੰ ਖਾਵੇ ਖ਼ੇਤ ਨੂੰ ਕੌਣ ਬਚਾਵੇਦੇਸ਼ ਨੂੰ ਲੱਗੀ ਅੱਗ ਜੇ ਸਰਕਾਰ ਬੁਝਾਉਣੀ ਨਾ ਚ੍ਹਾਵੇ ਤਾਂਕੌਣ ਸੋਚੇ ਕਿੰਜ ਸੋਚੇ ! ਦੇਸ਼ ਨੂੰ ਕੌਣ ਬਚਾਵੇਸਾਨੂੰ ਕੁਰਸੀ ਪਿਆਰੀ ਐਦੇਸ਼ ਭਾਂਵੇ ਢੱਠੇ ਖੂਹ ਚ ਜਾਵੇਹੱਦਾਂ ਸਰਹੱਦਾਂ ਦਾ ਰਾਖਾ !ਬਿਨਾਂ ਹੁਕਮੋ ! ਹਾਕਮ ਦੇਮੂੰਹ ਤੱਕੇ ! ਪੱਥਰ ਖਾਵੇਹੁੜਦੰਗ ਨੂੰ ਕਿਵੇਂ ! ਠੱਲ ਪਾਈ ਜਾਵੇਡੰਗ ਦੀ ਡੰਗ ਰੋਟੀ ਕਮਾਉਣ ਵਾਲੇ ਨੂੰ ਭੁੱਖਾ ਮਰਨੋਂ ਕੌਣ ਬਚਾਵੇਬੇਰੋਜਗਾਰੀ, ਭੁੱਖਮਰੀ, ਲਾਚਾਰੀਗੁੰਡਾਗਰਦੀ ਦੀ ਲੀਡ ਰ੍ਹਵੇਕੁਝ ਇਨਸਾਨਾ, ਵਾਹਨਾਂ, ਇਮਾਰਤਾਂ ਦੀਜਾਨ ਜਾਵੇ ਤਾਂ ਜਾਵੇਜੇ ਦੇਸ਼ ਨਾ ਰਿਹਾ, ਦੇਸ਼ਵਾਸੀ ਨਾ ਰਹੇਨੇਤਾ ਕੋਣ ਚੁਣੇ ! ਵੋਟ ਕੌਣ ਪਾਵੇਦੇਸ਼ ਕਿਵੇਂ ਚੱਲੇਦੇਸ਼ ਨੂੰ ਕੌਣ ਬਚਾਵੇ.....By Vnita Kasnia Punjab,,

Comments