Skip to main content
..... ਦੱਸ ਕਿਥੋਂ ਲੱਭਣਗੇ....ਧੀਆਂਂ ਪੁੱਤ ਗਵਾਚੇਦਿੱਲੀਏ ਨੀਂ ! ਦੱਸ ਕਿਥੋਂ ਲੱਭਣਗੇਇਤਿਹਾਸਾਂ ਦੇ ਵਰਕੇ ਪਾੜੇਂਗੀਸੱਚ ਨੂੰ ਸੂਲੀ ਚਾੜ੍ਹੇਂਗੀਝੂਠ ਦੱਸ ਕਿਥੇ ਲੁੱਕਣਗੇਝਾਂਵਿਆਂ ਨਾਲ ਨਾ ਰਗੜ ਹੋਣੇਰੰਗਕਾਟਾਂ ਨਾਲ ਕਟ ਹੋਣੇਦਾਗ ਜੋ ! ਤੇਰੇ ਮੱਥੇ ਲੱਗਣਗੇਧੀਆਂ ! ਪੁੱਤ ਗਵਾਚੇ..... By Vnita kasnia Punjab,
Comments
Post a Comment