., .......Rose Day....ਅੱਜ ਕੱਲ ਇਉਂ ਲਗਦੈ ਜਿਵੇਂ ਹਰ ਦਿਨਕਿਸੇ ਨਾ ਕਿਸੇ day ਚ ਤਬਦੀਲ ਹੋ ਗਿਆ ਹੋਵੇSunday, Monday ਬਦਲ ਗਏ Rosedaypurpose day ਚਮੈਂਨੂੰ ਲਗਦੈ ਉਹ ਮੇਰੀ ਹਰ ਗੱਲ ਧਿਆਨ ਨਾਲ ਸੁਣਦੈ ! ਤੇ ਮੈਨੂੰਹਰ ਰੋਜ਼ ਇੱਕ ਗੁਲਾਬ ਭੇਜ ਦਿੰਦੈਮੇਰਾ ਦਿਲ ਕਰਦੈ ਮੈਂ ਉਸਨੂੰ ਆਖਾਂਮੇਰੀ ਆਹ ਗੱਲ ਵੀ ਮੰਨੀਂਗੁਲਾਬ ਨੂੰ ਮਹਿਕਾਂ ਭਰਿਆ ਰਹਿਣ ਦੇਈਂ!ਗੁਲਾਬਮਹਿਕਾਂ ਦੀ ਥਾਂ ਛਿੜਕ ਨਾ ਦੇਵੀਂ ਤੇਜ਼ਾਬ.... By Vnita Kasnia punjab,

Comments